دَاوِينِي يَا نُورَ الْحَي
شفا دے مینوں، اے نورِ حی ਸ਼ਿਫ਼ਾ ਦੇ ਮੈਨੂੰ, ਐ ਨੂਰ-ਏ-ਹਈ
Pa
دَاوِينِي يَا نُورَ الْحَي
دَاوِينِي وَانْظُرْ إِلَي
ਮੈਨੂੰ ਸ਼ਿਫ਼ਾ ਦੇ ਐ ਜਿੰਦਗੀ ਦੇ ਨੂਰ
ਮੈਨੂੰ ਸ਼ਿਫ਼ਾ ਦੇ ਤੇ ਮੇਰੇ ਵੱਲ ਨਜ਼ਰ ਕਰ
دَاوِينِي دَاوِي
يَا نُورَ الْحَي
ਮੈਨੂੰ ਸ਼ਿਫ਼ਾ ਦੇ, ਮੈਨੂੰ ਸ਼ਿਫ਼ਾ ਦੇ
ਐ ਜਿੰਦਗੀ ਦੇ ਨੂਰ
يَا مُحَمَّدْ أَنْتَ الْمَحْبُوبْ
وَلِأَجْلِكْ نِلْنَا الْمَطْلُوبْ
ਐ ਮੁਹੰਮਦ ਤੁਸੀਂ ਹੀ ਮਹਿਬੂਬ ਹੋ
ਤੁਹਾਡੇ ਸਦਕਾ ਸਾਨੂੰ ਮਕਸਦ ਮਿਲ ਗਿਆ
بِمَدْحِكْ تَشْتَاقُ الْقُلُوبْ
تُنْجِينَا بِيَوْمِ الْدِّينْ
ਤੁਹਾਡੀ ਸਿਫ਼ਤ ਨਾਲ ਦਿਲਾਂ ਵਿੱਚ ਤੜਪ ਵਧਦੀ ਹੈ
ਤੁਸੀਂ ਹਸ਼ਰ ਦੇ ਦਿਹਾੜੇ ਸਾਨੂੰ ਬਚਾਉਗੇ
دَاوِينِي يَا نُورَ الْحَي
دَاوِينِي وَانْظُرْ إِلَي
ਮੈਨੂੰ ਸ਼ਿਫ਼ਾ ਦੇ ਐ ਜਿੰਦਗੀ ਦੇ ਨੂਰ
ਮੈਨੂੰ ਸ਼ਿਫ਼ਾ ਦੇ ਤੇ ਮੇਰੇ ਵੱਲ ਨਜ਼ਰ ਕਰ
دَاوِينِي دَاوِي
يَا نُورَ الْحَي
ਮੈਨੂੰ ਸ਼ਿਫ਼ਾ ਦੇ, ਮੈਨੂੰ ਸ਼ਿਫ਼ਾ ਦੇ
ਐ ਜਿੰਦਗੀ ਦੇ ਨੂਰ
اَلْمَادِحْ بِمَدْحُ يَقُولْ
هَوَاهُ مَدْحُ الْرَّسُولْ
ਸਨਾ-ਖ਼ਵਾਨ ਆਪਣੀ ਸਨਾ ਵਿੱਚ ਕਹਿੰਦਾ ਹੈ
ਉਹਦੀ ਚਾਹਤ ਰਸੂਲ ਦੀ ਸਿਫ਼ਤ ਹੀ ਹੈ
لِأَجْلِهْ نِلْنَا الْقَبُولْ
شَفَاعَةْ بِيَوْمِ الْدِّينْ
ਉਹਨਾਂ ਦੇ ਸਦਕਾ ਸਾਨੂੰ ਕਬੂਲੀਅਤ ਮਿਲੀ
ਹਸ਼ਰ ਦੇ ਦਿਹਾੜੇ ਸ਼ਫ਼ਾਅਤ ਮਿਲੇਗੀ
دَاوِينِي يَا نُورَ الْحَي
دَاوِينِي وَانْظُرْ إِلَي
ਮੈਨੂੰ ਸ਼ਿਫ਼ਾ ਦੇ ਐ ਜਿੰਦਗੀ ਦੇ ਨੂਰ
ਮੈਨੂੰ ਸ਼ਿਫ਼ਾ ਦੇ ਤੇ ਮੇਰੇ ਵੱਲ ਨਜ਼ਰ ਕਰ
دَاوِينِي دَاوِي
يَا نُورَ الْحَي
ਮੈਨੂੰ ਸ਼ਿਫ਼ਾ ਦੇ, ਮੈਨੂੰ ਸ਼ਿਫ਼ਾ ਦੇ
ਐ ਜਿੰਦਗੀ ਦੇ ਨੂਰ
يَا مُحَمَّدْ أَنَا الْمَدَّاحْ
وَبِمَدْحِكْ قَلْبِي يَرْتَاحْ
ਐ ਮੁਹੰਮਦ ਮੈਂ ਤੁਹਾਡਾ ਸਨਾ-ਖ਼ਵਾਨ ਹਾਂ
ਤੁਹਾਡੀ ਸਿਫ਼ਤ ਨਾਲ ਮੇਰੇ ਦਿਲ ਨੂੰ ਚੈਨ ਮਿਲਦਾ ਹੈ
أُهْدِيكَ مَسَا وَصَبَاحْ
صَلَاةً لِيَوْمِ الْدِّينْ
ਮੈਂ ਪੇਸ਼ ਕਰਦਾ ਹਾਂ ਸੁਬਾਹ ਤੇ ਸ਼ਾਮ
ਹਸ਼ਰ ਦੇ ਦਿਨ ਤੱਕ ਦਰੂਦਾਂ ਦੇ ਨਜ਼ਰਾਨੇ
دَاوِينِي يَا نُورَ الْحَي
دَاوِينِي وَانْظُرْ إِلَي
ਮੈਨੂੰ ਸ਼ਿਫ਼ਾ ਦੇ ਐ ਜਿੰਦਗੀ ਦੇ ਨੂਰ
ਮੈਨੂੰ ਸ਼ਿਫ਼ਾ ਦੇ ਤੇ ਮੇਰੇ ਵੱਲ ਨਜ਼ਰ ਕਰ
دَاوِينِي دَاوِي
يَا نُورَ الْحَي
ਮੈਨੂੰ ਸ਼ਿਫ਼ਾ ਦੇ, ਮੈਨੂੰ ਸ਼ਿਫ਼ਾ ਦੇ
ਐ ਜਿੰਦਗੀ ਦੇ ਨੂਰ
يَا خَلَايِقْ صَلُّوا عَلَيْهْ
مَوْلَاكُمْ صَلَّى عَلَيْهْ
ਐ ਸਾਰੀ ਮਖ਼ਲੂਕ ਉਹਨਾਂ ਤੇ ਦਰੂਦ ਭੇਜੋ
ਤੁਹਾਡੇ ਮੌਲਾ ਨੇ ਉਹਨਾਂ ਤੇ ਦਰੂਦ ਭੇਜਿਆ ਹੈ
وَالْجِذْعُ حَنَّ إِلَيْهْ
مِنْ شُوْقُهْ أَنَّ أَنِينْ
ਖਜੂਰ ਦਾ ਤਣਾ ਵੀ ਉਹਨਾਂ ਲਈ ਤੜਪਿਆ
ਆਪਣੀ ਚਾਹਤ ਵਿੱਚ ਉਹ ਹਾਉਕੇ ਭਰ ਕੇ ਰੋਇਆ
دَاوِينِي يَا نُورَ الْحَي
دَاوِينِي وَانْظُرْ إِلَي
ਮੈਨੂੰ ਸ਼ਿਫ਼ਾ ਦੇ ਐ ਜਿੰਦਗੀ ਦੇ ਨੂਰ
ਮੈਨੂੰ ਸ਼ਿਫ਼ਾ ਦੇ ਤੇ ਮੇਰੇ ਵੱਲ ਨਜ਼ਰ ਕਰ
دَاوِينِي دَاوِي
يَا نُورَ الْحَي
ਮੈਨੂੰ ਸ਼ਿਫ਼ਾ ਦੇ, ਮੈਨੂੰ ਸ਼ਿਫ਼ਾ ਦੇ
ਐ ਜਿੰਦਗੀ ਦੇ ਨੂਰ
صَلَاةٌ عَلَى الْمُخْتَارْ
وَالْآلِ ثُمَّ الْأَنْصَارْ
ਦਰੂਦ ਹੋਵੇ ਮੁਸਤਫਾ ਕਰੀਮ ਉੱਤੇ
ਤੁਹਾਡੀ ਆਲ ਅਤੇ ਫਿਰ ਅੰਸਾਰ ਉੱਤੇ
وَالصَّحْبِ رَفِيقِ الْغَارْ
أُهْدِيهَا مَعَ النَّسْرِينْ
ਸਹਾਬਾ ਤੇ ਯਾਰ-ਏ-ਗ਼ਾਰ ਉੱਤੇ
ਮੈਂ ਇਹ ਦਰੂਦ ਖੁਸ਼ਬੂਆਂ ਵਿੱਚ ਵਸਾ ਕੇ ਪੇਸ਼ ਕਰਦਾ ਹਾਂ